// MTG ਸਰਵਿਸ ਰਿਕਵੈਸਟ ਸਹਾਇਤਾ
ਟਰੱਕ ਜਾਂ ਟ੍ਰੇਲਰ ਸਰਵਿਸ ਰਿਕਵੈਸਟ ਕਰੋ
ਇਹ ਪੰਜਾਬੀ ਪੇਜ ਤੁਹਾਨੂੰ MTG ਦੀ U.S. service-request process ਸਮਝਾਉਂਦਾ ਹੈ। Official service request ਅਤੇ legal consent form ਇਸ ਵੇਲੇ English ਵਿੱਚ ਹੈ ਤਾਂ ਜੋ dispatch, authorization ਅਤੇ SMS consent wording ਇੱਕੋ approved format ਵਿੱਚ ਰਹੇ।
Company/contact ਅਤੇ callback phone ਤਿਆਰ ਰੱਖੋ
Truck location: address, highway, mile marker ਜਾਂ GPS
Unit number ਅਤੇ vehicle details ਜਿੰਨੀ available ਹੋਣ ਦਿਓ
Problem description, warning lights, leaks ਜਾਂ fault codes ਲਿਖੋ
Photos optional ਹਨ ਅਤੇ request ਨਾਲ upload ਹੋ ਸਕਦੀਆਂ ਹਨ
Form submit ਕਰਨ ਨਾਲ dispatch, ETA ਜਾਂ pricing ਆਪਣੇ ਆਪ confirm ਨਹੀਂ ਹੁੰਦੀ
MTG staff service details, availability, rates, authorization ਅਤੇ ETA confirm ਕਰੇਗਾ।
